84 ਸਾਲਾਂ ਬਜ਼ੁਰਗ ਨਾਲ ਬਲਾਤਕਾਰ ਕਰਨ ਤੋ ਬਾਅਦ ਕੀਤਾ ਗਿਆ ਕਤਲ, ਇਨਸਾਨੀਅਤ ਹੋਈ ਸ਼ਰਮਸਾਰ !!

ਗੁਰਦਾਸਪੁਰ ਤੋਂ ਅਾੲੀ ਰੂਹ ਕੰਬਾੳੁਣ ਵਾਲੀ ਖਬਰ ਨੇ ਪੁਰੇ ਪੰਜਾਬ ਨੁੰ ਹਿਲਾ ਕੇ ਰੱਖ ਦਿੱਤਾ | ੲਿਨਸਾਨਿਅਤ ਸ਼ਰਮਸਾਰ ਹੋਣ ਵਾਲੀ ਖਬਰ ਸਾਹਮਣੇ ਅਾ ਰਹੀ ਹੈ, ੲਿਥੇ ਘਰ ਚ ੲਿਕਲੀ ਰਹਿੰਦੀ 85 ਸਾਲ ਦੀ ਵਿਧਵਾ ਅੌਰਤ ਨਾਲ ਜਬਰ-ਜਿਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਅਾ | ਕਤਲ ਦੀ ਵਾਰਦਾਤ ਨੁੰ ਅੰਜਾਮ.ਦੇਣ ਵਾਲਾ ਪ੍ਰਵਾਸੀ ਮਜਦੂਰ ਨਿਕਲਿਅਾ | ਬਜ਼ੁਰਗ ਅੌਰਤ ਦੇ 3 ਪੁੱਤ ਪਿੰਡ ਚ ਹੀ ਵੱਖਰੇ-ਵੱਖਰੇ ਘਰਾਂ ਚ ਰਹਿੰਦੇ ਨੇ I ਪੁਲਿਸ ਵਲੋਂ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ|

ਬਜ਼ੁਰਗ ਔਰਤ ਦੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਮ੍ਰਿਤਕ ਔਰਤ ਦੇ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਗੁਰਦੀਪ ਕੌਰ ਜੋ ਕਿ 85 ਸਾਲ ਦੀ ਹੈ ਘਰ ਵਿੱਚ ਏਕਲੀ ਰਹਿੰਦੀ ਸੀ ਸਵੇਰੇ 9 ਵਜੇ ਦੇ ਕਰੀਬ ਜਦੋ ਬੱਚੇ ਮਾਤਾ ਨੂੰ ਉਠਾਉਣ ਲਈ ਗਏ ਤਾਂ ਮਾਤਾ ਨਹੀਂ ਉੱਠੀ ਜਦੋਂ ਜਾ ਕੇ ਵੇਖਿਆ ਤਾਂ ਮਾਤਾ ਦੀ ਮੌਤ ਹੋ ਚੁੱਕੀ ਸੀ ਅਤੇ ਮੌਕੇ ‘ਤੇ ਪੁਲਿਸ ਨੂੰ ਸੁਚਿੱਤ ਕੀਤਾ। ਦੋਸ਼ੀ ਨੇ ਪਹਿਲਾ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ ਅਤੇ

ਆਪਣਾ ਜੁਰਮ ਛਪਾਉਣ ਲਈ ਉਸ ਦਾ ਕਤਲ ਕਰ ਦਿੱਤਾ ਹੈ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਹੈ।

Leave a Comment