ਸਿੱਧੂ ਮੂਸੇਵਾਲਾ ਦਾ ਪਿੰਡ ਪਹੁੰਚਣ ਤੇ ਇੰਝ ਹੋਇਆ ਸਵਾਗਤ ! ਦੇਖੋ ਵੀਡੀਓ

ਕੈਨੇਡਾ ਵਿੱਚ study ਵੀਜ਼ੇ ਤੇ ਗਏ ਸ਼ੁਭਦੀਪ ਸਿੰਘ ਸਿੱਧੂ ਨੂੰ ਅੱਜ ਹਰ ਕੋਈ ਸਿੱਧੂ ਮੂਸੇਵਾਲੇ ਦੇ ਨਾਮ ਨਾਲ ਜਾਣਦਾ ਹੈ !


ਆਪਣੀ ਗਾਇਕੀ ਤੇ ਕਲਮ ਦੇ ਸਹਾਰੇ ਨਾਮ ਖੱਟਣ ਵਾਲੇ ਸਿੱਧੂ ਮੂਸੇਵਾਲੇ ਨੂੰ ਨਾਲ ਜੱਚਾ ਬੱਚਾ ਫੈਨ ਹੈ !

ਇਹਨੀ ਦਿਨੀਂ ਸਿੱਧੂ ਮੂਸੇਵਾਲਾ ਪੰਜਾਬ ਤੇ ਧਰਤੀ ਤੇ ਆਇਆ ਹੋਇਆ ਹੈ !


ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਸ਼ੁਬਦੀਪ ਸਿੰਘ ਦਾ ਜ਼ੋਰ ਸ਼ੋਰਾਂ ਨਾਲ ਸਵਾਗਤ ਕੀਤਾ ਗਿਆ !
ਦੇਖੋ ਵੀਡੀਓ

Leave a Comment